ਨੋਜਵਾਨਾਂ ਦੇ ਮਨਾਂ ਵਿੱਚ ਦੇਸ਼ਪ੍ਰੇਮ ਦੀ ਲਾਟ ਜਗਾਵੇਗੀ ਸੁਬੇਦਾਰ ਜੋਗਿੰਦਰ ਸਿੰਘ ਫਿਲਮ
ਹਰਇੱਕ ਦੇਸ਼ਪ੍ਰਮੀ, ਖਾਸਕਰ ਪੰਜਾਬੀ, ਸਿੱਖ ਪਰਿਵਾਰਾਂ ਨੁੰ ਵੇਖਣੀ ਚਾਹੀਦੀ ਹੈ ਇਹ ਫਿਲਮ
ਯਮੁਨਾਨਗਰ, ੦੪ ਅਪ੍ਰੈਲ (ਹਰਪ੍ਰੀਤ ਸਿੰਘ) ੧੯੬੨ ਵਿੱਚ ਭਾਰਤ-ਚੀਨ ਲੜਾਈ ਦੌਰਾਨ ਚੀਨੀ ਹਮਲਿਆਂ ਦਾ ਮੁੰਹਤੋੜ ਜਵਾਬ ਦੇਣ ਵਾਲੇ ਬਹਾਦੁਰ ਸਿਪਾਹੀ ਸੂਬੇਦਾਰ ਜੋਗਿੰਦਰ ਸਿੰਘ ਜੀ ਦੇ ਜੀਵਨ ਤੇ ਆਧਾਰਿਤ ਫਿਲਮ ਹਰਇੱਕ ਦੇਸ਼ਪ੍ਰਮੀ, ਖਾਸਕਰ ਪੰਜਾਬੀ, ਸਿੱਖ ਪਰਿਵਾਰਾਂ ਨੁੰ ਵੇਖਣੀ ਚਾਹੀਦੀ ਹੈ। ਉਪਰੋਕਤ ਵੀਚਾਰ ਲੋਹਗੜ ਟ੍ਰਸਟ ਅਤੇ ਗੁਰੂ ਮਾਨਿਉ ਗ੍ਰੰਥ ਸੇਵਾ ਸੋਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਨੇ ਸਾਂਝੇ ਤੋਰ ਪਤੱਰਕਾਰਾਂ ਨਾਲ ਗਲੱਬਾਤ ਕਰਦੇ ਕਹੇ। ਉਹਨਾਂ ਕਿਹਾ ਕਿ ਪਰਮਵੀਰ ਚੱਕਰ ਜੇਤੂ ਸੂਬੇਦਾਰ ਜੋਗਿੰਦਰ ਸਿੰਘ ਦੇ ਜੀਵਨ ਆਧਾਰਿਤ ਫਿਲਮ ੬ ਅਪ੍ਰੈਲ ਨੁੰ ਦੇਸ਼ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ ਹੋਣ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਦੇ ਆਧੁਨਿਕ ਸਮੇਂ ਨੂੰ ਮੁੱਖ ਰਖੱਦੇ ਹੋਇ ਡਾਇਰੈਕਟਰ ਸਮਰਦੀਪ ਸਿੰਘ ਨੇ ਨਵੀਂ ਤਕਨੀਕ ਨਾਲ ਇਹ ਫਿਲਮ ਬਣਾਈ ਹੈ। ਜਿੱਥੇ ਇਹ ਫਿਲਮ ਨੋਜਵਾਨਾਂ ਦੇ ਮਨਾਂ ਵਿੱਚ ਦੇਸ਼ਪ੍ਰੇਮ ਦੀ ਲਾਟ ਜਗਾਵੇਗੀ ਉੱਥੇ ਨਾਲ ਹੀ ਇਹ ਫਿਲਮ ਅਪਣੇ ਵਿਰਸੇ ਨਾਲ ਜੋੜਣ ਲਈ ਪ੍ਰੇਰਣਾਸ੍ਰੋਤ ਹੋਵੇਗੀ। ਉਹਨਾਂ ਕਿਹਾ ਕਿ ਫਿਲਮ ਨਿਰਮਾਤਾਵਾਂ ਨੂੰ ਅਜੇਹੀਆਂ ਫਿਲਮਾਂ ਤੋਂ ਸੇਧ ਲੈਂਦੇ ਹੋਇ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਦੇਣ ਦੇ ਯਤਨ ਕਰਨੇ ਚਾਹੀਦੇ ਹਨ। ਰਾਸ਼ਟਰੀ ਇਨਾਮ ਜੇਤੂ ਰਾਸ਼ੀਦ ਰੰਗਰੇਜ ਵਲੋਂ ਲਿਖਤ ਅਤੇ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਅਤੇ ਸੁਮੀਤ ਸਿੰਘ ਵਲੋਂ ਤਿਆਰ ਕੀਤੀ ਗਈ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਵਿੱਚ ਪਹਾੜ ਦੀ ਉਤਲੀਆਂ ਸਿਖਰਾਂ ਤੇ ਸੂਬੇਦਾਰ ਜੋਗਿੰਦਰ ਸਿੰਘ ਦੇ ਰੂਪ ਵਿੱਚ ਐਕਟਰ ਗਿੱਪੀ ਗਰੇਵਾਲ ਆਪਣੀ ਫੌਜ ਨਾਲ ਨਜ਼ਰ ਆਉਣਗੇ। ਇਸ ਮੋਕੇ ਸ੍ਰ. ਪੀ.ਪੀ. ਸਿੰਘ ਨੇ ਕਿਹਾ ਕਿ ਪੰਜਾਬੀ ਜਗਤ ਵਿੱਚ ਸ਼ਾਇਦ ਇਹ ਦੇਸ਼ ਦੀ ਪਹਿਲੀ ਅਜਿਹੀ ਜੀਵਨ ਤੇ ਆਧਾਰਿਤ ਫਿਲਮ ਹੈ ਜੋ ਕਿਸੇ ਪਰਮਵੀਰ ਚੱਕਰ ਜੇਤੂ ਉੱਤੇ ਬਣੀ ਹੈ।

Comments
Post a Comment